ਬਟਾਲਾ ਤੋਂ ਇੱਕ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਮੁਹੱਲਾ ਗੋਬਿੰਦਪੁਰ 'ਚ ਕਿਰਾਏ ਦੇ ਮਕਾਨ 'ਚ ਇੱਕਲੀ ਰਹਿ ਮਹਿਲਾ ਸੋਨੀਆ ਨੂੰ ਸੋਨੂੰ ਨਾਮ ਦਾ ਲੜਕਾ ਅਕਸਰ ਹੀ ਤੰਗ ਪ੍ਰੇਸ਼ਾਨ ਕਰਦਾ ਸੀ । ਜਦੋਂ ਸੋਨੀਆ ਨੇ ਇਸ ਦਾ ਵਿਰੋਧ ਕੀਤਾ ਤਾਂ ਸੋਨੂੰ ਨੇ 40 - 50 ਮੁੰਡਿਆਂ ਨਾਲ ਸੋਨੀਆ ਦੇ ਘਰ ਤੇ ਹਮਲਾ ਕਰ ਦਿੱਤਾ ।
.
A woman who went to get milk from home was molested and the boys attacked her when she protested.
.
.
.
#punjabnews #punjab #batalanews